ਇਹ ਗੱਲਾਂ ਰੋਜ਼ ਯਾਦ ਰ…

ਇਹ ਗੱਲਾਂ ਰੋਜ਼ ਯਾਦ ਰੱਖੋ
ਪਹਿਲਾ – ਮਰਨਾ ਜਰੂਰ ਹੈ ਇਕ ਦਿਨ!

ਦੂਜਾ – ਨਾਲ ਕੁਝ ਵੀ ਨਹੀਂ ਜਾਵੇਗਾ!

ਤੀਜਾ – ਜੋਂ ਕਰੇਗਾ ਸੋ ਭਰੇਗਾ!

ਚੋਥਾ – ਜੋ ਕੋਲ ਹੈ ਉਸ ਵਿੱਚ ਸਬਰ ਕਰੋ!

ਪੰਜਵਾਂ – ਰੱਬ ਮੇਰੇ ਤੋਂ ਬਿਨਾਂ ਵੀ ਹੈ, ਪਰ
ਮੈਂ ਰੱਬ ਤੋਂ ਬਿਨਾਂ ਕੁਝ ਵੀ ਨਹੀਂ!
?

ਪਿਆਰ ਕੀ ਹੁੰਦਾ ਹੈ …

ਪਿਆਰ ਕੀ ਹੁੰਦਾ ਹੈ

ਪਿਆਰ ਉਹ ਹੁੰਦਾ ਜਦ ਮਾਂ ਪਿਆਰ
ਨਾਲ ਤੁਹਾਡਾ ਮੱਥਾ ਚੁੰਮੇ…

ਪਿਆਰ ਉਹ ਹੁੰਦਾ ਜਦ ਪਿਓ ਫ਼ਿਕਰ
ਕਰੇ ਜਦ ਤੁਸੀਂ ਘਰ ਨਾ ਪਹੁੰਚੋ…

ਪਿਆਰ ਉਹ ਹੁੰਦਾ ਜਦ ਭੈਣ ਕੰਮ ਕਰਨ
ਤੋਂ ਬਾਅਦ ਕਹੇ ਜਦ ਮੈਂ ਚਲੀ ਗਈ ਫੇਰ
ਕੌਣ ਕਰੁ ਤੇਰੇ ਕੰਮ…

ਪਿਆਰ ਉਹ ਹੁੰਦਾ ਜਦ ਵੱਡਾ ਭਰਾ ਕਹੇ
ਤੇਨੂੰ ਪਸੰਦ ਆ ਤਾਂ ਰੱਖਲਾ ਮੈਂ ਹੋਰ ਲੈ ਲੂੰ…

ਪਿਆਰ ਉਹ ਹੁੰਦਾ ਜਦ ਛੋਟਾ ਭਰਾ ਕਹੇ
ਆਹ ਦੇਖ ਸੋਹਣਾ ਆ ਨਾ ਇਕ ਤੇਰਾ
ਇਕ ਮੇਰਾ…

ਤੂਫ਼ਾਨ ਵਿਚ ਤਾਸ਼ ਦਾ ਘ…

ਤੂਫ਼ਾਨ ਵਿਚ ਤਾਸ਼ ਦਾ ਘਰ ਨਹੀਂ ਬਣਦਾ,
ਰੋਣ ਨਾਲ਼ ਵਿਗੜਿਆ ਮੁਕੱਦਰ ਨਹੀਂ ਬਣਦਾ।

ਦੁਨਿਆਂ ਨੂੰ ਜਿੱਤਣ ਦਾ ਹੌਂਸਲਾ ਰੱਖੋ,
ਇੱਕ ਹਾਰ ਨਾਲ਼ ਕੋਈ ਸਿਕੰਦਰ ਨਹੀਂ ਬਣਦਾ।

ਭੁੱਖੇ ਢਿੱਡ ਨਾ ਘਰ ਤੋਂ…

ਭੁੱਖੇ ਢਿੱਡ ਨਾ ਘਰ ਤੋਂ ਤੁਰੀਏ
ਚਾਹੇ ਲੱਖ ਹੋਵੇ ਮਜਬੂਰੀ,
ਰਿਜਕ ਲਈ ਤੂੰ ਘੁੰਮਣਾ ਮਿੱਤਰਾਂ,
ਰੋਟੀ ਬਹੁਤ ਜਰੂਰੀ,
ਸਬਰ ਪਿਆਲਾ ਮਹਿੰਗਾ ਭਰਦਾ,
ਸਸਤੀ ਮਿਲੇ ਗਰੂਰੀ,
ਰੁੱਖੀ – ਸੁੱਖੀ ਹੱਸ ਕੇ ਖਾ ਲੈ,
ਨਹੀਂ ਮਿਲਦੀ ਦੇ ਚੂਰੀ।