ਆਪਣੇ ਦਿਲ ਦੀਆਂ ਗੱਲਾਂ …

ਆਪਣੇ ਦਿਲ ਦੀਆਂ ਗੱਲਾਂ ਉਸ
ਇਨਸਾਨ ਨਾਲ ਹੀ ਕਰੋ ਜੋ
ਤੁਹਾਡੀ ਕਦਰ ਕਰਦਾ ਹੈ…
ਨਹੀਂ ਤਾਂ ਲੋਕ ਅੱਖਾਂ ਵਿੱਚੋਂ
ਡਿੱਗੇ ਹੰਝੂਆਂ ਨੂੰ ਵੀ ਪਾਣੀ ਹੀ
ਸਮਝ ਕੇ ਮਜ਼ਾਕ ਉਡਾਉਂਦੇ ਨੇ…

ਹੰਕਾਰ ਦੱਸ ਦਿੰਦਾ ਹੈ ਕ…

ਹੰਕਾਰ ਦੱਸ ਦਿੰਦਾ ਹੈ ਕਿੰਨਾ
ਪੈਸਾ ਹੈ
ਸੰਸਕਾਰ ਦੱਸ ਦਿੰਦੇ ਹਨ ਪਰਿਵਾਰ
ਕਿਵੇਂ ਦਾ ਹੈ
ਬੋਲੀ ਦੱਸ ਦਿੰਦੀ ਹੈ ਇਨਸਾਨ
ਕਿਵੇਂ ਦਾ ਹੈ
ਬਹਿਸ ਦੱਸ ਦਿੰਦੀ ਹੈ ਗਿਆਨ
ਕਿਵੇਂ ਦਾ ਹੈ

ਅੱਖਾਂ ਕੀ ਹਨ? ਦੁਨੀਆਂ …

ਅੱਖਾਂ ਕੀ ਹਨ?
ਦੁਨੀਆਂ ਦੀ ਸਾਰੀ ਮੁਸੀਬਤ
ਆਪਣੇ ਅੰਦਰ ਸਮੇਟ ਲੈਂਦੀਆਂ ਨੇ,
ਜਦ ਰੋਂਦੀਆਂ ਨੇ ਤਾਂ ਦਿਲਾਂ
ਨੂੰ ਹਿਲਾ ਜਾਂਦੀਆਂ ਨੇ,
ਤੇ ਜੱਦ ਬੰਦ ਹੁੰਦੀਆਂ ਨੇ, ਤਾਂ
ਦੁਨੀਆਂ ਨੂੰ ਰੂਲਾ ਦਿੰਦੀਆਂ ਨੇ,

ਕੲੀ ਵਾਰ ਜਿੰਦਗੀ ਅਜਿਹੇ…

ਕੲੀ ਵਾਰ ਜਿੰਦਗੀ ਅਜਿਹੇ

ਮੋੜ ਤੇ ਲਿਆ ਕੇ ਖੜ੍ਹਾ ਕਰ

ਦਿੰਦੀ ਹੈ ਕਿ ਜੇ ਗੱਲਾਂ ਕਹਿ

ਦੇਈਏ ਤਾਂ ਰਿਸ਼ਤੇ ਮਰ ਜਾਂਦੇ

ਨੇ ਅਤੇ ਜੇ ਦਿਲ ਵਿੱਚ ਰੱਖ

ਲਈਆਂ ਜਾਣ ਤਾਂ ਇਨਸਾਨ

ਖੁਦ ਮਰ ਜਾਂਦਾ ਹੈ।