ਪਾਈ ਵਕਤ ਦੀ ਐਸੀ …

ਪਈ ਵਕਤ ਦੀ ਐਸੀ ਮਾਰ ਸਾਂਈ,
ਬੰਦਾ ਬੰਦੇ ਤੋਂ ਦੇਖ ਕਿਵੇਂ ਦੂਰ ਹੋਇਆ।

ਮੇਰਾ ਮੇਰਾ ਜਿਹੜਾ ਨਿੱਤ ਰਹਿੰਦਾ ਕਰਦਾ ਸੀ,
ਹੁੱਣ ਸਾਹ ਸੋਖਾ ਲੈਣਾ ਨਹੀਂ ਨਸੀਬ ਹੋਇਆ।

ਬੜਾ ਕਾਦਰ ਦੀ ਕੁਦਰਤ ਨਾਲ ਖੇਡਦਾ ਸੀ,
ਹੁੰਣ ਖੁੱਦ ਵਾਂਗ ਕੱਠਪੁਤਲੀ ਵਿੱਚ ਘਰ ਹੋਇਆ।

ਉਹਦੀ ਰੱਜਾ ਵਿੱਚ ਰਾਜੀ ਰਹਿਣਾ ਸਿੱਖ ਲੈ ਤੂੰ,
ਫਿਰ ਦੇਖੀਂ ਇਹ ਜਹਾਨ ਕਿਵੇਂ ਠੀਕ ਹੋਇਆ!!

          *ਗੁਮਨਾਮ ਲਿਖਾਰੀ*

        -- Gumnam Likari