ਸਾਨੂੰ ਕਿਹਾ ਜਾ ਰਿਹਾ ਕਿ
ਚੀਨ ਦਾ ਸਮਾਨ ਨਾ ਖ੍ਰੀਦੋ
ਪਰ ਕੋਈ ਇਹ ਵੀ ਦੱਸੇਗਾ ਕਿ
ਚੀਨ ਦਾ ਸਮਾਨ ਦੇਸ਼ ਵਿੱਚ
ਲਿਆ ਕੌਣ ਰਿਹਾ ਹੈ ਅਤੇ
ਕਿਸਦੀ ਮਨਜ਼ੂਰੀ ਨਾਲ ਆ
ਰਿਹਾ ਹੈ??
ਅਸੀਂ ਤਾਂ ਥੈਲਾ ਲੈਣ ਕੇ ਚੀਨ
ਨਹੀਂ ਜਾਂਦੇ…
ਨਾ ਫਿਕਰ ਹੈ ਹੋਈਆਂ ਮੋ…
ਨਾ ਫਿਕਰ ਹੈ ਹੋਈਆਂ ਮੋਤਾਂ ਦਾ
ਨਾ ਫਿਕਰ ਕਿਸੇ ਨੂੰ ਫਸਲਾਂ ਦਾ
ਚੱਲਦੇ ਪਟਾਕੇ ਸਾਬਿਤ ਕਰ ਗਏ
ਹੈ ਘਾਟਾ ਹਜੇ ਵੀ ਅਕਲਾਂ ਦਾ
….. ਦੋ ਜੀਵਨ……
….. “ਦੋ ਜੀਵਨ”…..
ਪਹਿਲੇ ਘਰ ਮੇਰਾ ਜਨਮ ਹੋਵੇ
ਤੇ ਦੂਜੇ ਘਰ ਮੈਂ ਮਰਦੀ ਆਂ!
ਧੋਖਾ ਕਿਸੇ ਨਾਲ ਮੈਂ ਕੀਤਾ ਨਹੀਂ,
ਦੋਹਾਂ ਦਾ ਪਾਣੀ ਭਰਦੀ ਆਂ!
ਉਥੇ ਵੀਰਾਂ ਦੀ ਮੈਂ ਸਾਰ ਸੀ ਹੁੰਦੀ,
ਇਥੇ ਪਤੀ ਦੇਵ ਦੇ ਲੇਖੇ ਵੇ!
ਦੋ ਜੀਵਨ ਹੂੰਦੇ ਕੁੜਿਆਂ ਦੇ,
ਇੱਕ ਸੌਰੇ ਤੇ ਇੱਕ ਪੇਕੇ ਵੇ।
ਲੋਕ ਮਿੰਟ ਵਿੱਚ ਕਹਿ ਦਿ…
ਲੋਕ ਮਿੰਟ ਵਿੱਚ ਕਹਿ ਦਿੰਦੇ ਨੇ…
ਤਾੜੀ ਇਕ ਹੱਥ ਨਾਲ ਨਹੀਂ ਵੱਜਦੀ
ਜਿਸ ਨਾਲ ਬੀਤੇ ਉਸਨੂੰ ਪਤਾ ਹੁੰਦਾ ਕਿ
ਇੱਕ ਨਾਲ ਵੱਜੀ ਜਾ ਦੋਨਾਂ ਨਾਲ ਕਦੇ-
ਕਦੇ ਹਲਾਤ ਇੱਕ ਨਾਲ ਮਰਵਾ ਜਾਂਦੇ!
ਸਖਤ ਜੁਬਾਨਾਂ ਰਖਣ ਵਾਲੇ…
ਸਖਤ ਜੁਬਾਨਾਂ ਰਖਣ ਵਾਲੇ
ਦਿੰਦੇ ਨਾ ਨੁਕਸਾਨ
ਬੁਲ੍ਹਿਆ ਡਰ
ਉਹਨਾਂ ਦੇ ਕੋਲੋਂ
ਜਿਹੜੇ ਝੁਕ ਝੁਕ
ਕਰਨ ਸਲਾਮ।
ਜਦੋਂ ਮਾਵਾਂ ਮਰ ਜਾਣ ਤਾ…
ਜਦੋਂ ਮਾਵਾਂ ਮਰ ਜਾਣ
ਤਾਂ ਦੁਆਵਾਂ ਵੀ ਮਰ
ਜਾਂਦਿਆਂ ਨੇ,
ਕਿਉਂਕਿ ਮਾਂ ਬਿਨਾਂ
ਕੋਈ ਦਿਲ ਤੋਂ ਦੁਆ
ਨਹੀਂ ਦਿੰਦਾ।
ਖੰਡ ਬਿਨਾਂ ਨਾ ਹੁੰਦੀ …
ਖੰਡ ਬਿਨਾਂ ਨਾ ਹੁੰਦੀ
ਖੀਰ ਮਿੱਠੀ
ਘਿਓ ਬਿਨਾਂ ਨਾ ਕੁੱਟੀ
ਦੀਆਂ ਚੂਰੀਆਂ ਨੇ
ਮਾਂ ਬਿਨਾਂ ਨਾ ਹੁੰਦੇ ਲਾਡ
ਪੂਰੇ
ਪਿਓ ਬਿਨਾਂ ਨਾ ਪੈਂਦੀਆਂ
ਪੂਰੀਆਂ ਨੇ।
ਰਜ਼ਾ ਤੇਰੀ ਤੋਂ ਬਿਨਾਂ …
ਰਜ਼ਾ ਤੇਰੀ ਤੋਂ ਬਿਨਾਂ ਦਾਤਿਆ…
ਪੱਤਾ ਵੀ ਨੀ ਹਿੱਲ ਸਕਦਾ।
ਜਿਸ ਉਂਪਰ ਹੋਵੇ ਤੇਰੀ ਮੇਹਰ
ਉਹ ੲਿਨਸਾਨ ਕਦੇ ਨਹੀਂ
ਰੁਲ ਸਕਦਾ।
ਕੋਈ ਏਹੋ ਜਿਹਾ ਇਕ …
ਕੋਈ ਏਹੋ ਜਿਹਾ ਇਕ
ਇਨਸਾਨ ਜਿਸਨੇ
ਤੁਹਾਡੇ ਦੁੱਖ ਵਿੱਚ
ਹਮੇਸ਼ਾ
ਸਾਥ ਦਿੱਤਾ ਹੋਵੇ??
ਵੇ ਹੜ੍ਹਾ ਸਾਡੇ ਖੇਤ, …
ਵੇ ਹੜ੍ਹਾ ਸਾਡੇ ਖੇਤ,
ਘਰ-ਬਾਹਰ, ਪਸ਼ੂ
ਤੇ ਅਨਾਜ ਵਹਾ ਕੇ
ਲੈ ਗਿਆ ਦੇ ਕਿਤੇ
ਪੰਜਾਬ ਦਾ ਨਸ਼ਾ ਵੀ
ਵਹਾ ਕੇ ਲੈ ਜਾਂਦਾ ਤਾਂ
ਸਾਨੂੰ ਬੇ-ਘਰੇ ਹੋਣ ਦਾ
ਇੰਨਾ ਦੁੱਖ ਨਾ ਹੂੰਦਾ?