ਸੁਖੀ ਰਹਿਣ ਲਈ 7 ਜਰੁਰ…

ਸੁਖੀ ਰਹਿਣ ਲਈ 7 ਜਰੁਰੀ ਗੱਲਾਂ

ਅਰਦਾਸ ਕਰਦੇ ਹੋ ਤਾਂ – ਵਿਸ਼ਵਾਸ ਕਰਨਾ ਸਿੱਖੋ,

ਬੋਲਣ ਤੋਂ ਪਹਿਲਾਂ – ਸੁਣਨਾ ਸਿਖੋ,

ਖਰਚਣ ਤੋਂ ਪਹਿਲਾਂ – ਕਮਾਉਣਾ ਸਿੱਖੋ,

ਹਾਰ ਮੰੜਣ ਤੋਂ ਪਹਿਲਾਂ – ਫਿਰ ਕੋਸ਼ਿਸ਼ ਕਰਨਾ ਸਿੱਖੋ,

ਰਿਸ਼ਤਾ ਬਣਾਉਣ ਤੋਂ ਪਹਿਲਾਂ – ਨਿਭਾਉਣਾ ਸਿਖੋ,

ਮਰਨ ਤੋਂ ਪਹਿਲਾਂ – ਖੁੱਲ੍ਹ ਕੇ ਜਿਉਣਾ ਸਿਖੋ,

ਰੋਣ ਤੋਂ ਪਹਿਲਾਂ – ਕਿਸੇ ਨੂੰ ਹਸਾਉਣਾ ਸਿਖੋ…

ਪਤਨੀ ਦੇ ਦਿਲ ਚ ਝਾਕ ਕ…

ਪਤਨੀ ਦੇ ਦਿਲ ‘ਚ ਝਾਕ ਕੇ ਦੇਖੋ
ਖੋਈ ਹੋਈ ਗਰਲਫ੍ਰੈਂਡ ਮਿਲ ਜਾਏਗੀ

ਬੇਟੇ ਨਾਲ ਦੋਸਤੀ ਕਰ ਕੇ ਦੇਖੋ
ਜਵਾਨੀ ਫਿਰ ਤੋਂ ਮਹਿਸੂਸ ਹੋ ਜਾਏਗੀ

ਸਬ ਤੋਂ ਪਹਿਲਾਂ ਦੋਸਤ ਯਾਦ ਕਰ ਕੇ ਦੇਖੋ
ਮਾੱਂ ਦੀ ਯਾਦ ਆ ਜਾਏਗੀ

ਬੁੱਢੇ ਬਾਪ ਨਾਲ ਦੋ ਗੱਲਾਂ ਕਰ ਕੇ ਦੇਖੋ
ਮਨ ਨੂੰ ਸ਼ਾਂਤੀ ਮਿਲ ਜਾਏਗੀ

ਕਿਓਂ ਦੋਸਤਾਂ ਵਿੱਚ ਰਿਸ਼ਤੇ ਲੱਬਦੇ ਹੋ
ਰਿਸ਼ਤਿਆਂ ਵਿੱਚ ਦੋਸਤ ਲੱਭੋ,
ਜਿੰਦਗੀ ਬਣ ਜਾਏਗੀ।

ਵਾਹਿਗੁਰੂ ਜੀ ਕਹਿੰਦੇ ਹ…

ਵਾਹਿਗੁਰੂ ਜੀ ਕਹਿੰਦੇ ਹਨ
ਉਦਾਸ ਨਾ ਹੋ ਮੈਂ ਤੇਰੇ
ਸਾਥ ਹਾਂ ਸਾਹਮਣੇ ਨਹੀਂ
ਪਰ ਤੇਰੇ ਆਸ ਪਾਸ ਹਾਂ
ਪਲਕਾਂ ਨੂੰ ਬੰਦ ਕਰ
ਮੈਂ ਕੋਈ ਹੋਰ ਨਹੀਂ
ਤੇਰਾ ਵਿਸ਼ਵਾਸ ਹਾਂ।