ਸੁਖੀ ਰਹਿਣ ਲਈ 7 ਜਰੁਰੀ ਗੱਲਾਂ
ਅਰਦਾਸ ਕਰਦੇ ਹੋ ਤਾਂ – ਵਿਸ਼ਵਾਸ ਕਰਨਾ ਸਿੱਖੋ,
ਬੋਲਣ ਤੋਂ ਪਹਿਲਾਂ – ਸੁਣਨਾ ਸਿਖੋ,
ਖਰਚਣ ਤੋਂ ਪਹਿਲਾਂ – ਕਮਾਉਣਾ ਸਿੱਖੋ,
ਹਾਰ ਮੰੜਣ ਤੋਂ ਪਹਿਲਾਂ – ਫਿਰ ਕੋਸ਼ਿਸ਼ ਕਰਨਾ ਸਿੱਖੋ,
ਰਿਸ਼ਤਾ ਬਣਾਉਣ ਤੋਂ ਪਹਿਲਾਂ – ਨਿਭਾਉਣਾ ਸਿਖੋ,
ਮਰਨ ਤੋਂ ਪਹਿਲਾਂ – ਖੁੱਲ੍ਹ ਕੇ ਜਿਉਣਾ ਸਿਖੋ,
ਰੋਣ ਤੋਂ ਪਹਿਲਾਂ – ਕਿਸੇ ਨੂੰ ਹਸਾਉਣਾ ਸਿਖੋ…