ਮੇਰੀ ਮਾੱਂ ਨੇ ਸਿਖਾਇਆ …

ਮੇਰੀ ਮਾੱਂ ਨੇ ਸਿਖਾਇਆ
ਜੇ ਕੋਈ ਤੇਰਾ ਕਰਦਾ
ਤੂੰ ਉਸਦਾ ਦੋ ਗੁਣਾਂ ਕਰੀਂ

ਜੇ ਕੋਈ ਇੱਕ ਕਦਮ ਪਿੱਛੇ
ਹਟੇ ਤੇ ਤੂੰ ਦਸ ਕਦਮ
ਪਿੱਛੇ ਹਟੀੰ।

Leave a Reply

Your email address will not be published. Required fields are marked *