ਪਾਠ ਕਰਨ ਨਾਲ ਇਹ ਨਹੀਂ …

ਪਾਠ ਕਰਨ ਨਾਲ ਇਹ ਨਹੀਂ ਹੁੰਦਾ
ਕਿ ਸਾਨੂੰ ਕੋਈ ਦੁੱਖ ਨਹੀਂ ਆਉਂਦਾ
ਬਲਕਿ ਪਾਠ ਕਰਨ ਨਾਲ
ਸਾਡੇ ਅੰਦਰ ਦੁੱਖ ਦਾ ਸਾਹਮਨਾ
ਕਰਨ ਦੀ ਹਿੰਮਤ ਆ ਜਾਂਦੀ ਹੈ।

Leave a Reply

Your email address will not be published. Required fields are marked *