ਪਤਾ ਨਹੀਂ ਕੀ ਫਰਕ ਹੁ…

ਪਤਾ ਨਹੀਂ ਕੀ ਫਰਕ ਹੁੰਦਾ ਹੈ
ਪਰਾਇਆਂ ਤੇ ਬੇਗਾਨਿਆਂ ਵਿੱਚ
ਮਾਪੇ ਪਰਾਈਆਂ ਕਹਿ ਕੇ
ਸਾਂਭ ਕੇ ਰੱਖਦੇ ਆ ਤੇ ਸਹੁਰੇ
ਬੇਗਾਨੀਆਂ ਕਹਿ ਕੇ ਰੋਲ ਦਿੰਦੇ ਆ।

Leave a Reply

Your email address will not be published. Required fields are marked *