ਤੁਨ ਧੁਨ ਸੰਪੈ ਸੁਖ ਦੀਓ…

ਤੁਨ ਧੁਨ ਸੰਪੈ ਸੁਖ ਦੀਓ
ਅਰੁ ਜਿਹ ਨੀਕੇ ਨਾਮ।।

ਕਹੁ ਨਾਨਕ ਸੁਨੁ ਰੇ ਮਨਾ
ਸਿਮਰਤ ਕਾਹਿ ਨ ਰਾਮੁ।।

HE has given you your body,
wealth, property peace, &
beautiful mansions.
Says Nanak, listen, O mind:
Why don’t you remember the Lord?

Shri Guru Tegh Bahadar Ji : (SGGS page: 1426)

ਸੰਗ ਸਖਾ ਸਭਿ ਤਜਿ ਗਏ ਕ…

ਸੰਗ ਸਖਾ ਸਭਿ ਤਜਿ ਗਏ
ਕੋਊ ਨ ਨਿਬਹਿਓ ਸਾਥਿ।।
ਕਹੁ ਨਾਨਕ ਇਹ ਬਿਧਿ ਮੈਂ
ਟੇਕ ਏਕ ਰਘੁਨਾਥ ।।

When the associates &
companions have all
deserted you; & no one
remains with you Says
Nanak. In such a tragedy,
only the The Lord will be
your Support.
Guru Tegh Bahadar ji
:SGGS Ji: 1429
(Shiri Guru Granth Sahib Ji, Paze no.1429)

ਸੁਖ ਮੈ ਬਹੁ ਸੰਗੀ ਭਏ ਦ…

ਸੁਖ ਮੈ ਬਹੁ ਸੰਗੀ ਭਏ
ਦੁਖ ਮੈ ਸੰਗਿ ਨ ਕੋਈ।।

ਕਹੁ ਨਾਨਕ ਹਰਿ ਭਜੁ ਮਨਾਂ
ਅੰਤਿ ਸਹਾਈ ਹੋਈ।।੩੨।।

In good times, there are
many companions around,
but in bad times, there is
no one at all.
Says Nanak, vibrate, and
meditate on the Lord;
He shall be your only
Help and Support in the end.